Sad status in punjabi | sad punjabi status |sad punjabi image

Please follow and like us:
RSS
Follow by Email
Facebook
Google+
http://www.statusdaddy.com/sad-status-in-punjabi-sad-punjabi-status-sad-punjabi-image/
Twitter
Sad status in  punjabi  | sad punjabi status |sad punjabi image 
 
 
SAD IMAGE PUNJABI STATUS

 

sad,punjabi status,image
 
 
 
 
ਕਿੰਨਾ ਤੈਨੂੰ ਚਾਉਂਦਾ ਆ

 

ਮੈਂ ਦੱਸ ਨਹੀਂ ਸਕਦਾ

 

#ਦਿਲ ਟੁੱਟ ਗਿਆ ਹੈ ਮੇਰਾ 💔

 

ਹੁਣ ਮੈਂ ਹੱਸ ਨਹੀਂ ਸਕਦਾ ☹ !!!
 

sad,status,image,punjabi,whatsapps

 
ਆਪਣੇ ਯਾਹਮੇ ਨੂੰ ਦੇਖ ਕੇ

 

#ਯਾਦ ਤੇਰੀ ਆਈ ਨੀ,

 

ਕਦੇ ਤੂੰ ਯਾਹਮੇ ਦੇ ਪਿੱਛੇ ਬੈਠਦੀ ਸੀ

 

ਅੱਜ ਹੋ ਗਈ ਪਰਾਈ ਨੀ….
 

sad,status,image,whatsapps,

 

Sad status in  punjabi  | sad punjabi status |sad punjabi image 

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ,

 

ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ…

 

ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ।।

 

ਤੇਰੀ ਯਾਦ ਆਵੇ ਪਲ ਬਾਦ ਤੇਰੇ ਖ਼ਾਬ ਰਹਾ ਬੁਣਦਾ।।

 
sad,status,whatsapps,love,image

 
 
ਦਿਲ ਦਾ ਜ਼ਖਮ ਹੈ ਡੂੰਘਾ

 

ਮੇਰੇ ਤੋਂ ਭਰਿਆ ਨਹੀਂ ਜਾਣਾ,

 

ਉਹ ਕਮਲੀ ਜਾਂਦੀ ਹੋਈ,

 

ਕਸਮ ਹੀ ਇਦਾਂ ਦੀ ਖੁਆ ਗਈ,

 

ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ…

 

sad,image,love,punjabi,status
 
ਕੁਝ ਤਸਵੀਰਾਂ ਬੇਰੰਗ ਰਹਿ ਗਈਆਂ

 

ਤੇ ਕੁਝ ਚਾਹ ਅਧੂਰੇ ਰਹਿ ਗਏ

 

ਇੱਕ ਤੇਰੀ ਬੇਵਫਾਈ ਨੇ ਯਾਰਾ

 

ਸਾਡੀ ਜਿੰਦਗੀ ਦੇ ਸਾਰੇ ਰੰਗ ਖੋਹ ਲਏ…
 

sad,status,love,punjabi,imageSad status in  punjabi  | sad punjabi status |sad punjabi image 

ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ

 

ਤੈਨੂੰ ਭੁੱਲ ਕਿੱਦਾ ਹੋਰ ਨੂੰ ਦਿਲ ❤ ‘ਚ ਵਸਾ ਲਵਾਂ…

 

ਰੂਹ ਮੇਰੀ ਬਣ ਗੲੀੲੇ ਕੁੜੀੲੇ ਨੀ

 

ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ… 😟

 
sad,status,image,punjabi

 ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ..
sad,status,punjabi,image,love

 

ਬਹੁਤ ਲੋਕੀ ਪੁੱਛਦੇ ਨੇਂ, 
ਕਿਸਦੇ ਲਈ ਲਿਖਦੇ ਹੋ,
 ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..sad,status,image,punjabi,love

 
ਹੁਣ ਤਾਂ ਯਾਰ ਡਰ ਜਿਹਾ ਲੱਗਦਾ, 
ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ
sad,status,punjabi,image

 
ਉਹ ਦੋਸਤੀ ਦਾ ਇਹਸਾਸ ਜਤਾਉਂਦੇ ਰਹੇ, 

ਤੇ ਅਸੀਂ ਮੁਹੱਬਤ ਦਿਲ ‘ਚ ਲੁਕਾਉਂਦੇ ਰਹੇ

 

Please follow and like us:
RSS
Follow by Email
Facebook
Google+
http://www.statusdaddy.com/sad-status-in-punjabi-sad-punjabi-status-sad-punjabi-image/
Twitter

Be the first to comment

Leave a Reply

Your email address will not be published.


*